Highlight Videos
Highlight News
World News
Sports News
Editor Picks
Features and Events
ਹਲਕਾ ਨਕੋਦਰ ਤੋਂ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕ ਵਿੱਚ ਨਿਤਰਿਆ
ਨਕੋਦਰ,07 ਨਵੰਬਰ (ਗੁਰਨਾਮ ਸਿੰਘ ਬਿਲਗਾ) ਐਸ.ਡੀ.ਐਮ. ਦਫਤਰ ਨਕੋਦਰ ਵਿਖੇ ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭੁੱਲਰ ਅਤੇ ਹਲਕਾ ਨਕੋਦਰ ਦੇ ਸੀਨੀਅਰ ਅਕਾਲੀ ਆਗੂ ਐਡਵੋਕੇਟ ਰਾਜ ਕਮਲ ਸਿੰਘ ਦੀ ਅਗਵਾਈ ਹੇਠ ਐਸ.ਡੀ.ਐਮ. ਨਕੋਦਰ ਨੂੰ ਮੈਮੋਰੈਂਡਮ ਦਿੱਤਾ ਗਿਆ।ਇਸ ਮੌਕੇ ‘ਤੇ ਸਾਬਕਾ ਵਿਧਾਇਕ ਅਤੇ ਹਲਕਾ ਨਕੋਦਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੋਹਰੀ ਹੋ ਕੇ ਚੱਲ ਰਹੇ ਐਡਵੋਕੇਟ ਰਾਜ ਕਮਲ […]
ਕਿਸਾਨਾਂ ਦੀ ਲੁੱਟ ਕਰਨ ਵਾਲੇ ਆੜਤੀਏ ਦਾ ਲਾਈਸੈਂਸ ਮੁਅੱਤਲ
ਬਿਲਗਾ,07 ਨਵੰਬਰ ( ਗੁਰਨਾਮ ਸਿੰਘ ਬਿਲਗਾ)ਪੰਜਾਬ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਪਿਛਲੇ ਇਕ ਮਹੀਨੇ ਤੋਂ ਕਿਸਾਨ ਸਰਕਾਰੀ ਪ੍ਰਬੰਧਾਂ ਖਿਲਾਫ ਹਰ ਰੋਜ਼ ਧਰਨੇ ਮੁਜਾਰੇ ਕਰ ਰਹੇ ਹਨ। ਡਿੱਕੇ ਡੋਲੇ ਖਾਂਦੀ ਖਰੀਦ ਵਿੱਚ ਕੁਝ ਆੜਤੀਏ ਅਤੇ ਸੈਲਰ ਵਾਲੇ ਹੱਥ ਰੰਗਣਾ ਚਾਹੁੰਦੇ ਹਨ। ਜਿਸ ਦੀ ਮਿਸਾਲ ਉਦੋਂ ਮਿਲੀ ਜਦੋਂ ਮਾਰਕੀਟ ਕਮੇਟੀ ਨੂਰਮਹਿਲ ਦੇ ਅਧਿਕਾਰੀਆਂ ਨੂੰ ਖਬਰ […]
ਰਾਜਵਿੰਦਰ ਕੌਰ ਦੇ ਸਰਪੰਚ ਬਨਣ ‘ਤੇ ਪਿੰਡ ਤੋਤਾ ਸਿੰਘ ਵਾਲਾ ਚ ਖੁਸ਼ੀ ਦੀ ਲਹਿਰ- ਕਿਸਾਨ ਆਗੂ ਸੁੱਖ ਗਿੱਲ,ਢਿੱਲੋ,ਚੀਮਾਂ,ਜੁਲਕਾ
ਪਹਿਲ ਦੇ ਅਧਾਰ ‘ਤੇ ਹੋਵੇਗਾ ਪਿੰਡ ਤੋਤਾ ਸਿੰਘ ਵਾਲੇ ਦਾ ਵਿਕਾਸ- ਲਾਡੀ ਢੋਸ ਚੰਡੀਗੜ੍ਹ, 16 ਅਕਤੂਬਰ ( ਗੁਰਨਾਮ ਸਿੰਘ ਬਿਲਗਾ ) ਬੀਤੇ ਦਿਨੀ ਪਿੰਡ ਤੋਤਾ ਸਿੰਘ ਵਾਲਾ ਹਲਕਾ ਧਟਮਕੋਟ ਜਿਲ੍ਹਾ ਮੋਗਾ ਦੀ ਗ੍ਰਾਂਮ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਹੋਈ ਇਸ ਮੌਕੇ ਕਿਸਾਨ ਆਗੂ ਸੁੱਖ ਗਿੱਲ ਤੋਤਾ ਸਿੰਘ ਵਾਲਾ,ਗੁਰਸਾਹਿਬ ਢਿੱਲੋਂ,ਅਰਵਿੰਦਰ ਢਿੱਲੋਂ,ਗੁਰਪ੍ਰਤਾਪ ਜੁਲਕਾ,ਸੰਤੋਖ ਸਿੰਘ ਚੀਮਾਂ ਨੇ ਦੱਸਿਆ […]
ਇਟਲੀ ਦੇ ਬੁਲਜ਼ਾਨੋ ਸ਼ਹਿਰ ਵਿਖੇ ਭਾਰਤੀ ਕੌਂਸਲੇਟ ਦਾ ਵਿਸ਼ੇਸ਼ ਕੈਂਪ ਲੱਗਾ
ਮਿਲਾਨ (ਦਲਜੀਤ ਮੱਕੜ) ਇਟਲੀ ਵਿਚ ਵੱਸਦੇ ਭਾਰਤੀਆਂ ਦੀ ਸਹੂਲਤ ਲਈ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਭਾਰਤੀ ਕੌਂਸਲੇਟ ਦਫਤਰ ਮਿਲਾਨ ਵਲੋਂ ਵੱਖ ਵੱਖ ਸ਼ਹਿਰਾਂ ਵਿੱਚ ਕੌਂਸਲਰ ਕੈਂਪ ਲਗਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜਿਸਦੇ ਤਹਿਤ ਪਹਿਲਾਂ ਵਿਸ਼ੇਸ਼ ਕੌਸਲਰ ਕੈਂਪ ਬੁਲਜਾਨੋ ਵਿਖੇ ਲਗਾਇਆ ਗਿਆ। ਜਿਸ ਵਿੱਚ 300 ਦੇ ਕਰੀਬ ਭਾਰਤੀਆ ਨੇ ਕੌਂਸਲੇਂਟ ਸੇਵਾਂਵਾਂ ਲਈ ਅਰਜੀਆਂ ਦਿੱਤੀਆਂ। […]
ਬਿਲਗਾ ਪੁਲੀਸ ਵਲੋਂ ਨਸ਼ਾ ਤਸਕਰੀ ਕੇਸ ਦਾ ਭਗੌੜਾ ਕਾਬੂ ਕੀਤਾ ਗਿਆ
ਜਲੰਧਰ,13 ਅਕਤੂਬਰ (ਗੁਰਨਾਮ ਸਿੰਘ ਬਿਲਗਾ) ਜਿਲਾ ਜਲੰਧਰ ਦਿਹਾਤੀ ਦੇ ਥਾਣਾ ਬਿਲਗਾ ਪੁਲਿਸ ਮੁਖੀ ਸ੍ਰੀ ਰਕੇਸ਼ ਕੁਮਾਰ ਸਬ ਇੰਸਪੈਕਟਰ ਨੇ ਦੱਸਿਆ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਮਾਨਯੋਗ ਐਸ.ਐਸ.ਪੀ. ਸ. ਹਰਕਮਲਪ੍ਰੀਤ ਸਿੰਘ ਖੱਖ ਅਤੇ ਉਪ ਪੁਲਿਸ ਕਪਤਾਨ ਫਿਲੌਰ ਸ.ਸਰਵਣ ਸਿੰਘ ਬੱਲ ਪੀ.ਪੀ.ਐਸ. ਦਿਆਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭੈੜੇ ਅਨਸਰਾਂ ਖਿਲਾਫ਼ ਚਲਾਈ ਮੁਹਿੰਮ ਦੌਰਾਨ ਬਿਲਗਾ ਥਾਣਾ ਦੇ ਏ.ਐਸ.ਆਈ.ਵਿਜੇ ਕੁਮਾਰ ਅਤੇ […]
ਪੰਚਾਇਤੀ ਚੋਣਾਂ ਵਿੱਚ ਅਕਾਲੀ ਵਰਕਰ ਡੱਟ ਕੇ ਮੁਕਾਬਲਾ ਕਰਨ – ਐਡਵੋਕੇਟ ਰਾਜਕਮਲ ਸਿੰਘ
ਜਿਉਂ ਜਿਉਂ ਪੰਚਾਇਤੀ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ ਤਿਉਂ-ਤਿਉਂ ਹੀ ਪਿੰਡਾਂ ਵਿੱਚ ਸਰਗ਼ਰਮੀਆਂ ਜ਼ੋਰ ਫੜ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਹਲਕਾ ਨਕੋਦਰ ਦੇੇ ਐਡਵੋਕੇਟ ਰਾਜਕਮਲ ਸਿੰਘ(ਕੋਰ ਕਮੇਟੀ ਮੈਂਬਰ ਯੂਥ ਵਿੰਗ) ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਰਾਜਨੀਤਿਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।ਉਹਨਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਦੀਆਂ ਧੱਕੇਸ਼ਾਹੀਆਂ ਤੋਂ […]
ਬਿਲਗਾ ਦੇ ਤਾਰਾ ਸਿੰਘ ਅਤੇ ਪਲਾਹਾ ਟਰਾਲੀ ਵਾਲੇ ਰਾਹਗੀਰਾਂ ਦੀ ਜਾਨ ਦੇ ਦੁਸ਼ਮਣ ਬਣੇ -ਕਾਮਰੇਡ ਸੰਤੋਖ ਸਿੰਘ ਬਿਲਗਾ
ਜਲੰਧਰ,10 ਅਕਤੂਬਰ (ਗੁਰਨਾਮ ਸਿੰਘ ਬਿਲਗਾ) ਦੁਨੀਆਂ ਭਰ ਵਿੱਚ ਬਿਲਗੇ ਦੀਆਂ ਟਰਾਲੀਆਂ ਦੀ ਮਸ਼ਹੂਰੀ ਖੱਟਣ ਵਾਲਿਆਂ ਨੇ ਸਥਾਨਕ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ। ਕਾਮਰੇਡ ਸੰਤੋਖ ਸਿੰਘ ਬਿਲਗਾ ਨੇ ਦੱਸਿਆ ਕਿ ਪਲਾਹਾ ਅਤੇ ਤਾਰਾ ਸਿੰਘ ਟਰਾਲੀਆਂ ਵਾਲਿਆਂ ਦੀਆਂ ਮਨਮਾਨੀਆਂ ਦੇ ਖਿਲਾਫ਼ ਨਗਰ ਵਾਸੀਆਂ ਨੇ ਪਹਿਲਾਂ ਭਾਈਚਾਰਕ ਤੌਰ ‘ਤੇ ਇਹਨਾਂ ਨੂੰ ਬਹੁਤ ਬੇਨਤੀਆਂ ਕੀਤੀਆਂ ਕਿ ਤੁਸੀਂ […]
ਥਾਣਾ ਮੁੱਖੀ ਬਿਲਗਾ ਨੇ ਲੁੱਟਾਂ ਖੋਹਾਂ ਅਤੇ ਨਸ਼ੇ ਵਾਲਿਆਂ ਦੇ ਨਮਦੇ ਕੱਸੇ
ਬਿਲਗਾ,8 ਅਕਤੂਬਰ (ਗੁਰਨਾਮ ਸਿੰਘ ਬਿਲਗਾ)-ਜ਼ਿਲ੍ਹਾ ਜਲੰਧਰ (ਦਿਹਾਤੀ) ਥਾਣਾ ਬਿਲਗਾ ਦੇ ਮੁੱਖ ਅਫਸਰ ਸ਼੍ਰੀ ਰਕੇਸ਼ ਕੁਮਾਰ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪੁਲਿਸ ਜ਼ਿਲਾ ਮੁੱਖੀ ਸ.ਹਰਕਮਲਪ੍ਰੀਤ ਸਿੰਘ ਖੱਖ,ਸ਼੍ਰੀਮਤੀ ਜਸਰੂਪ ਕੌਰ ਬਾਠ ਆਈ.ਪੀ.ਐਸ.ਅਤੇ ਉਪ ਪੁਲਿਸ ਕਪਤਾਨ ਸ.ਸਰਵਣ ਸਿੰਘ ਬੱਲ ਦਿਆਂ ਦਿਸ਼ਾਂ ਨਿਰਦੇਸ਼ਾਂ ‘ਤੇ ਕਾਰਵਾਈ ਕਰਦਿਆਂ ਥਾਣੇਦਾਰ ਅਵਤਾਰ ਸਿੰਘ ਸਮੇਤ ਪਾਰਟੀ ਨੇ ਸੁਰਿੰਦਰ ਸਿੰਘ ਉਰਫ ਬੱਬੂ ਪੁੱਤਰ […]
ਬਾਗੀਆਂ ਨੇ ਬਾਦਲ ‘ਤੇ ਸਵਾਲ ਖੜੇ ਕੀਤੇ
ਕੀ ਤਨਖਾਈਆ ਪ੍ਰਧਾਨ ਪਾਰਟੀ ਦੀਆਂ ਮੀਟਿੰਗਾਂ ਕਰ ਸਕਦਾ ਹੈ ?? 2022 ਦੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਅਕਾਲੀ ਦਲ ਦੇ ਲੀਡਰ ਸਿਆਸੀ ਤੌਰ ਤੇ ਜੁੰਡਮ ਜੁੰਡੀ ਹੋ ਰਹੇ। ਬਾਗੀ ਧੜੇ ਕੁਝ ਲੀਡਰਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਇਲਜ਼ਾਮ ਤਰਾਸ਼ੀ […]
ਯੂਨੀਅਨ ਸਿੱਖ ਇਟਲੀ ਦੀ ਵਿਸ਼ੇਸ਼ ਮੀਟਿੰਗ ਵਿੱਚ ਹੋਏ ਅਹਿਮ ਵਿਚਾਰ-ਵਟਾਂਦਰੇ ਹੋਏ
ਮਿਲਾਨ, 04 ਅਕਤੂਬਰ (ਦਲਜੀਤ ਮੱਕੜ) ਇਟਲੀ ਵਿੱਚ ਸਿੱਖ ਭਾਈਚਾਰੇ ਨੂੰ ਪੇਸ਼ ਆਉਂਦੀਆ ਦਰਪੇਸ਼ ਮੁਸ਼ਕਿਲਾਂ ਅਤੇ ਧਰਮ ਦੇ ਪ੍ਰਚਾਰ ਅਤੇ ਪਸਾਰ ਹਿੱਤ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੀ ਸਾਂਝੀ ਫੈਡਰੈਸ਼ਨ ਯੂਨੀਅਨ ਸਿੱਖ ਇਟਲੀ ਦੁਆਰਾ ਬੈਰਗਾਮੋ ਜਿਲੇ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਯੂਨੀਅਨ ਸਿੱਖ ਇਟਲੀ ਦੇ ਪ੍ਰਬੰਧਕਾਂ ਤੋਂ ਇਲਾਵਾ ਇਟਲੀ ਭਰ ਤੋਂ ਵੱਖ ਵੱਖ ਗੁਰਦੁਆਰਾ ਸਾਹਿਬ ਦੇ […]