ਬਜਟ 2024: ਟੈਕਸ ਸਲੈਬ ‘ਚ ਹੋਇਆ ਵੱਡੇ ਬਦਲਾਅ ਦਾ ਐਲਾਨ
1 min read

ਬਜਟ 2024: ਟੈਕਸ ਸਲੈਬ ‘ਚ ਹੋਇਆ ਵੱਡੇ ਬਦਲਾਅ ਦਾ ਐਲਾਨ

ਇਸ ਵਾਰ ਦੇ ਬਜਟ ਵਿਚ ਇਨਕਮ ਟੈਕਸ ਸਲੈਬ ਵਿਚ ਵੱਡੇ ਬਦਲਾਅ ਕੀਤਾ ਗਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਣ ਦੌਰਾਨ ਇਨ੍ਹਾਂ ਬਦਲਾਅ ਦਾ ਐਲਾਨ ਕੀਤਾ।ਹੁਣ 3 ਲੱਖ ਰੁਪਏ ਦੀ ਆਮਦਨ ‘ਤੇ ਕੋਈ ਟੈਕਸ ਨਹੀਂ ਲੱਗੇਗਾ, 3-7 ਲੱਖ ਰੁਪਏ ਆਮਦਨ ਤਕ 5 ਫ਼ੀਸਦੀ, 7-10 ਲੱਖ ‘ਤੇ 10 ਫ਼ੀਸਦੀ, 10-12 ਲੱਖ ਤਕ 15 ਫ਼ੀਸਦੀ, 12-15 ਲੱਖ ਤਕ 20 ਫ਼ੀਸਦੀ ਅਤੇ 15 ਲੱਖ ਤੋਂ ਵੱਧ ਆਮਦਨ ‘ਤੇ 30 ਫ਼ੀਸਦੀ ਟੈਕਸ ਦੇਣਾ ਪਵੇਗਾ।