ਦੇਸ਼ ਭਗਤ ਗ਼ਦਰੀ ਬਾਬਾ ਵਿਸਾਖਾ ਸਿੰਘ ਜੀ ਦੇ ਪਿੰਡ ਦੇ ਬੱਚੇ ਖੇਡਾਂ ਵਿੱਚ ਮਾਰ ਰਹੇ ਨੇ ਮੱਲਾਂ
ਗ਼ਦਰੀ ਬਾਬੇ ਦੇਸ਼ ਭਗਤ ਸੰਤ ਬਾਬਾ ਵਿਸਾਖਾ ਸਿੰਘ ਜੀ ਦਦੇਹਰ ਸਾਹਿਬ (ਤਰਨਤਾਰਨ ਸਾਹਿਬ) ਦੇ ਖਿਡਾਰੀਆਂ ਨੇ ਫਿਰ ਵਧੀਆ ਪ੍ਰਦਰਸ਼ਨ ਕਰਦੇ ਹੋਏ ਲੜਕੀ ਤਮੰਨਾ ਪੁਰੀ ਨੇ 400 ਮੀਟਰ ਹਡਲਜ਼ ਦੌੜ ਵਿੱਚ ਦੂਸਰਾ ਸਥਾਨ ਅਤੇ ਹਰਪ੍ਰੀਤ ਕੌਰ ਨੇ 800 ਮੀਟਰ ਦੌੜ ਵਿੱਚ ਦੂਸਰਾ ਸਥਾਨ ਹਾਸਲ ਕੀਤਾ 4×400 ਰਿਲੇਅ ਦੌੜ ਵਿੱਚ ਹਰਪ੍ਰੀਤ ਕੌਰ, ਰਾਜਬਿੰਦਰ ਕੌਰ ਅਤੇ ਤਮੰਨਾ ਪੁਰੀ […]