ਗੁਰਨਾਮ ਸਿੰਘ ਰਾਏ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਲੈਸਟਰ ਦੇ ਪ੍ਰਧਾਨ ਬਣੇ
ਲੈਸਟਰ(ਇੰਗਲੈਂਡ) 04 ਅਕਤੂਬਰ (ਗੁਰਨਾਮ ਸਿੰਘ ਬਿਲਗਾ)- ਸਿੱਖ ਦੁਨੀਆਂ ਭਰ ਵਿੱਚ ਜਿੱਥੇ ਵੀ ਰੋਜ਼ੀ ਰੋਟੀ ਕਮਾਉਣ ਲਈ ਗਏ ਉਹਨਾ ਉੱਥੇ ਹੀ ਪੰਥ ਅਤੇ ਸਿੱਖ ਭਾਵਨਾਵਾਂ ਨਾਲ ਜੁੜੇ ਰਹਿਣ ਲਈ ਗੁਰੂ ਘਰਾਂ ਦਾ ਨਿਰਮਾਣ ਵੀ ਕੀਤਾ। ਬਹੁਤਾਤ ਗੁਰੂ ਘਰਾਂ ਵਿੱਚ ਪਰਬੰਧਾਂ ਨੂੰ ਚਲਾਉਣ ਲਈ ਅਹੁਦੇਦਾਰੀਆਂ ਅਤੇ ਨਿਯੁਕਤੀਆਂ ਵੋਟ ਪ੍ਰਣਾਲੀ ਰਾਹੀਂ ਹੀ ਕੀਤੀਆਂ ਜਾਂਦੀਆਂ ਹਨ। ਭਾਈ ਮਨਜੀਤ ਸਿੰਘ ਪਾਸਲਾ […]