ਪੰਜਾਬ ਪ੍ਰੈੱਸ ਕਲੱਬ ਦਾ ਸਾਲਾਨਾ ਜਨਰਲ ਇਜਲਾਸ
ਗਵਰਨਿੰਗ ਕੌਂਸਲ ਦੀ ਇਕ ਸਾਲ ਦੀ ਕਾਰਗੁਜ਼ਾਰੀ, ਬੁਲਾਰਿਆਂ ਨੇ ਕੀਤੀ ਪ੍ਰਸੰਸਾ ਰਾਜ ਵਿਚ ਪੱਤਰਕਾਰਾਂ ਲਈ ਵੱਧ ਰਹੀਆਂ ਚੁਣੌਤੀਆਂ ‘ਤੇ ਪ੍ਰਗਟ ਕੀਤੀ ਚਿੰਤਾ ਅੱਜ ਪੰਜਾਬ ਪ੍ਰੈੱਸ ਕਲੱਬ ਦਾ ਸਾਲਾਨਾ ਇਜਲਾਸ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਇਆ। ਇਸ ਵਿਚ ਸਭ ਤੋਂ ਪਹਿਲਾਂ ਇਜ਼ਰਾਈਲ-ਹਮਾਸ ਜੰਗ ‘ਚ ਮਾਰੇ ਗਏ 62 ਪੱਤਰਕਾਰਾਂ ਅਤੇ ਰੂਸ-ਯੂਕਰੇਨ ਦੀ ਜੰਗ ਵਿਚ ਮਾਰੇ ਗਏ […]