1 min read
ਅਕਾਲੀ ਦਲ ਤੇ ਭਾਜਪਾ ਦਾ ਫਿਰ ਹੋਵੇਗਾ ਗਠਜੋੜ! ਇਸ ਤਾਰੀਖ ਨੂੰ ਹੋਵੇਗਾ ਐਲਾਨ !
ਚੰਡੀਗੜ੍ਹ: ਲੋਕਸਭਾ ਚੋਣਾਂ ਤੋਂ ਪਹਿਲੇ ਸਿਆਸੀ ਹਲਚਲਾਂ ਵੀ ਤੇਜ਼ ਹੋ ਗਈਆਂ ਹਨ। ਇਸ ਵਿਚਾਲੇ ਇਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅਕਾਲੀ ਦਲ ਤੇ ਭਾਜਪਾ ਦੀ ਗਠਜੋੜ ਨੂੰ ਲੈ ਕੇ ਸਹਿਮਤੀ ਬਣ ਗਈ ਹੈ। 13 ਮਾਰਚ ਯਾਨੀ ਕੱਲ੍ਹ ਦੋਵੇਂ ਪਾਰਟੀਆਂ ਵਿਚਾਲੇ ਇਕ ਅਹਿਮ ਮੀਟਿੰਗ ਹੋਵੇਗੀ ਜਿਸ ਤੋ ਬਾਅਦ ਗਠਜੋੜ ਦਾ ਰਸਮੀ ਤੌਰ ‘ਤੇ ਐਲਾਨ […]