1 min read
Dog Lovers ਲਈ ਜ਼ਰੂਰੀ ਖ਼ਬਰ! ਲੱਗ ਸੱਕਦਾ ਹੈ ਹਜ਼ਾਰਾਂ ਦਾ ਜੁਰਮਾਨਾ ਜੇਕਰ ਤੁਸੀਂ…
ਚੰਡੀਗੜ੍ਹ: ਜੇਕਰ ਤੁਹਾਨੂੰ ਵੀ ਕੁੱਤਾ ਪਾਲਣ ਦਾ ਸ਼ੋਕ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ। ਕਿਉਂਕਿ ਤੁਹਾਨੂੰ ਹਜ਼ਾਰਾਂ ਦਾ ਝਟਕਾ ਲਗ ਸੱਕਦਾ ਹੈ। ਦਰਅਸਲ ਨਗਰ ਨਿਗਮ ਵੱਲੋਂ ਕੁੱਤਿਆਂ ਦੀਆਂ 7 ਖਤਰਨਾਕ ਕਿਸਮਾਂ ‘ਤੇ ਪਾਬੰਦੀ ਲਗਾਈ ਗਈ ਹੈ। ਚੰਡੀਗੜ੍ਹ ਨਗਰ ਨਿਗਮ ਨੇ ਚੰਡੀਗੜ੍ਹ ਪਾਲਤੂ ਕੁੱਤਿਆਂ ਅਤੇ ਕਮਿਊਨਿਟੀ ਡੌਗਸ ਬਾਈਲਾਅ 2023 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। […]