ਦੇਸ਼ ‘ਚ ਲਾਗੂ ਹੋਇਆ CAA, ਇੱਕ ਕਲਿੱਕ ‘ਤੇ ਜਾਣੋ ਕੀ ਹੈ ਨਵਾਂ ਕਾਨੂੰਨ
ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਵਿੱਚ ਨਾਗਰਿਕਤਾ ਸੋਧ ਕਾਨੂੰਨ ਲਾਗੂ ਹੋ ਗਿਆ ਹੈ। ਸਰਕਾਰ ਨੇ ਇਸਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਪੀਐਮ ਮੋਦੀ ਖੁਦ ਇਸ ਦਾ ਐਲਾਨ ਕਰਨਗੇ। ਪਰ ਬਾਅਦ ਵਿੱਚ ਇਹ ਖਬਰਾਂ ਗਲਤ ਸਾਬਤ ਹੋਈਆਂ। ਤੁਹਾਨੂੰ ਦੱਸ ਦੇਈਏ ਕਿ ਆਉਣ ਵਾਲੇ ਕੁਝ ਦਿਨਾਂ ‘ਚ ਲੋਕ […]