ਟਰੈਵਲ ਏਜੰਟਾਂ ਦੀ 1000 ਕਰੋੜ ਦੀ ਠੱਗੀ ਦਾ ਪਰਦਾਫਾਸ਼, ਪੁਲਿਸ ‘ਤੇ ਲੱਗੇ ਗੰਭੀਰ ਦੋਸ਼
ਚੰਡੀਗੜ੍ਹ : ਟਰੈਵਲ ਏਜੰਟ ਪੀੜਤ ਕਮੇਟੀ ਨੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਉੱਤੇ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਾਅਲੀ ਟਰੈਵਲ ਏਜੰਟਾਂ ਖਿਲਾਫ਼ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਕਾਰਵਾਈ ਨਹੀਂ ਕੀਤੀ ਜਾਂਦੀ। ਕਮੇਟੀ ਦੇ ਆਗੂ ਹਰਸ਼ਰਨ ਸਿੰਘ, ਜਸਕੌਰ ਸਿੰਘ, ਹਰਪ੍ਰੀਤ ਅਤੇ ਵਕੀਲ ਮਨਜੀਤ ਸਿੰਘ ਵਿਰਕ ਨੇ ਦੱਸਿਆ ਕਿ ਡਾ.ਰੀਤ ਨਾਂ ਦੀ ਮਹਿਲਾ ਤੇ ਉਸਦੇ ਪਤੀ […]