1 min read
ਚੰਡੀਗੜ੍ਹ ਦੇ ਵੱਡੇ MALL ‘ਚ 11 ਲੱਖ ਦੀ ਲੁੱਟ, ਅੱਖਾਂ ‘ਚ ਸਪ੍ਰੇ ਕਰ ਦਿੱਤਾ ਵਾਰਦਾਤ ਨੂੰ ਅੰਜਾਮ
ਚੰਡੀਗੜ੍ਹ: ਚੰਡੀਗੜ੍ਹ ਦੇ ਇਲਾਂਟੇ ਮਾਲ ਚ 11 ਲੱਖ ਦੀ ਲੁੱਟ ਹੋਣ ਦੀ ਖ਼ਬਰ ਹੈ। ਮੀਡਿਆ ਰਿਪੋਰਟਾਂ ਮੁਤਾਬਕ ਅੱਖਾਂ ਚ ਸਪ੍ਰੇਅ ਕਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਘਟਨਾ ਮਾਲ ਦੇ ਬੇਸਮੈਂਟ ਵਿੱਚ ਲਿਫਟ ਦੇ ਅੰਦਰ ਉਸ ਸਮੇਂ ਵਾਪਰੀ ਜਦੋਂ ਏਜੰਟ ਮਾਲ ਦੇ ਵੱਖ-ਵੱਖ ਸ਼ੋਅਰੂਮਾਂ ਤੋਂ ਪੈਸੇ ਇਕੱਠੇ ਕਰ ਰਿਹਾ ਸੀ। ਲੁੱਟ ਦੀ […]