1 min read
PM ਮੋਦੀ ਨੇ ਦੇਸ਼ਵਾਸੀਆਂ ਲਈ ਕੀਤਾ ਵੱਡਾ ਐਲਾਨ, ਪੜ੍ਹੋ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਜਾਣ ਵਾਲੇ ਐਲਾਨ ਦੀਆਂ ਖਬਰਾਂ ਮਗਰੋਂ ਇਕ ਖਬਰ ਸਾਹਮਣੇ ਆਈ ਹੈ। PM ਮੋਦੀ ਨੇ ਇਸ ਵਿਚਾਲੇ ਇਕ ਟਵੀਟ ਕੀਤਾ ਹੈ। ਉਨ੍ਹਾਂ ਨੇ ਇੱਕ ਪੋਸਟ ਰਾਹੀਂ ਮਿਸ਼ਨ ਦਿਵਿਆਸਤਰ ਲਈ ਡੀਆਰਡੀਓ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਮੋਦੀ ਨੇ ਅਗਨੀ ਮਿਸ਼ਨ ਬਾਰੇ ਲਿਖਿਆ- ਡੀਆਰਡੀਓ ਦੇ ਵਿਗਿਆਨੀਆਂ ‘ਤੇ ਮਾਣ ਹੈ। ਮਲਟੀਪਲ ਸੁਤੰਤਰ […]