ਜਲੰਧਰ ਪੁਲਿਸ ਖਿਲਾਫ ਕਿਰਤੀ ਕਿਸਾਨ ਯੂਨੀਅਨ ਦਾ ਹੱਲਾ ਬੋਲ, ਪੜ੍ਹੋ ਕੀ ਹੈ ਮਾਮਲਾ
ਜਲੰਧਰ: ਕਿਰਤੀ ਕਿਸਾਨ ਯੂਨੀਅਨ ਅੱਜ ਯਾਨੀ 21 ਮਾਰਚ ਨੂੰ ਜਲੰਧਰ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕਰੇਗੀ। ਜਾਣਕਾਰੀ ਮੁਤਾਬਕ ਯੂਨੀਅਨ ਮੈਂਬਰ ਦੇਸ਼ ਭਗਤ ਯਾਦਗਾਰ ਹਾਲ ‘ਚ ਇਕੱਠੇ ਹੋਣਗੇ ਜਿਸ ਤੋਂ ਬਾਅਦ DC ਦਫਤਰ ਦਾ ਘੇਰਾਓ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਬੀਤੀ 11 ਮਾਰਚ ਨੂੰ ਜਲੰਧਰ ਪੁਲਿਸ ਵੱਲੋਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਦਫਤਰ ‘ਚ ਰੇਡ ਮਾਰੀ […]