1 min read
ਰਾਮਲਲਾ ਦਾ ਹੋਇਆ ਸੂਰਜ ਤਿਲਕ, ਵੀਡੀਓ ‘ਚ ਦੇਖੋ ਅਲੌਕਿਕ ਨਜ਼ਾਰਾ
ਰਾਮ ਨੌਮੀ ਦੇ ਖਾਸ ਮੌਕੇ ‘ਤੇ ਅਯੁੱਧਿਆ ਦੇ ਰਾਮ ਮੰਦਰ ‘ਚ ਭਗਵਾਨ ਸ਼੍ਰੀ ਰਾਮ ਦੇ ਮੱਥੇ ‘ਤੇ ਸੂਰਜ ਦਾ ਤਿਲਕ ਲਗਾਉਣ ‘ਤੇ ਅਦਭੁਤ ਨਜ਼ਾਰਾ ਦੇਖਣ ਨੂੰ ਮਿਲਿਆ। ਸੂਰਜ ਦੀਆਂ ਕਿਰਨਾਂ ਨੂੰ ਵਿਗਿਆਨਕ ਸ਼ੀਸ਼ੇ ਰਾਹੀਂ ਭਗਵਾਨ ਰਾਮਲੱਲਾ ਦੇ ਮਸਤਕ ਤੱਕ ਪਹੁੰਚਾਇਆ ਗਿਆ। ਇਸ ਦੌਰਾਨ ਕਰੀਬ 4 ਮਿੰਟ ਤੱਕ ਸੂਰਜ ਦੀਆਂ ਕਿਰਨਾਂ ਨੇ ਰਾਮਲੱਲਾ ਦੇ ਲਲਾਟ ਦੀ […]