Private Part ‘ਤੇ ਲਗਾਇਆ ਨਸ਼ੇ ਦਾ ਇੰਜੇਕਸ਼ਨ, ਨੌਜਵਾਨ ਦੀ ਮੌਕੇ ‘ਤੇ ਹੀ ਮੌ*ਤ
ਬਠਿੰਡਾ: ਖੇਮਕਰਨ ਦੇ ਕਸਬਾ ਅਲਗੋਕੋਠੀ ਵਿਖੇ 22 ਸਾਲਾ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਰਮੇਸ਼ ਕੁਮਾਰ ਵਾਸੀ ਅਲਗੋਕੋਠੀ ਵਜੋਂ ਹੋਈ ਹੈ। ਉਸਨੇ ਘਰ ਦੇ ਬਾਥਰੂਮ ਵਿੱਚ ਆਪਣੇ ਪ੍ਰਾਈਵੇਟ ਪਾਰਟ ਵਿੱਚ ਟੀਕਾ ਲਗਾ ਲਿਆ। ਮ੍ਰਿਤਕ ਨੌਜਵਾਨ ਕੋਲੋਂ ਬਾਥਰੂਮ ਵਿੱਚ ਪਈ ਇੱਕ ਨਸ਼ੀਲੇ ਟੀਕੇ ਦੀ ਸਰਿੰਜ ਵੀ ਬਰਾਮਦ ਹੋਈ ਹੈ।ਮ੍ਰਿਤਕ ਨੌਜਵਾਨ ਦੇ […]